¡Sorpréndeme!

PGI 'ਚ ਵੱਡਾ ਕਾਂਡ! ਅਣਪਛਾਤੀ ਕੁੜੀ ਸੁੱਤੀ ਪਈ ਮਰੀਜ਼ ਔਰਤ ਨੂੰ ਟੀਕਾ ਲਾ ਕੇ ਹੋਈ ਫਰਾਰ |OneIndia Punjabi

2023-11-20 1 Dailymotion

PGI ਦੇ ਗਾਇਨੀ ਵਾਰਡ ‘ਚ ਦਾਖਲ ਔਰਤ ਨੂੰ ਨਰਸ ਬਣ ਕੇ ਆਈ ਅਣਪਛਾਤੀ ਲੜਕੀ ਟੀਕਾ ਲਾ ਕੇ ਫਰਾਰ ਹੋ ਗਈ। ਟੀਕਾ ਲਾਉਣ ਤੋਂ ਕੁਝ ਦੇਰ ਬਾਅਦ ਹਰਮੀਤ ਕੌਰ ਦੀ ਹਾਲਤ ਵਿਗੜ ਗਈ। ਡਾਕਟਰਾਂ ਨੇ ਔਰਤ ਨੂੰ ਵੈਂਟੀਲੇਟਰ ‘ਤੇ ਰੱਖਿਆ ਹੈ। ਹਰਮੀਤ ਕੌਰ ਦੇ ਨਾਲ ਬੈਠੀ ਔਰਤ ਨੇ ਟੀਕਾ ਲਾਉਣ ਆਈ ਲੜਕੀ ਦੀ ਫੋਟੋ ਆਪਣੇ ਮੋਬਾਇਲ ‘ਚ ਕੈਦ ਕਰ ਲਈ ਹੈ। ਰਾਜਪੁਰਾ ਵਾਸੀ ਜਤਿੰਦਰ ਕੌਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।ਜਤਿੰਦਰ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਭਰਾ ਗੁਰਵਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਰਹਿੰਦਾ ਹੈ।
.
Big incident in PGI! Unidentified girl escaped after injecting the sleeping patient woman.
.
.
.
#pgi #harmeetkaur #chandigarhnews